ਏਅਰ ਇੰਡੀਆ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਹਵਾਈ ਜਹਾਜ਼ ਦੀ ਛੱਤ ਤੋਂ ਪਾਣੀ ਲੀਕ ਹੋ ਰਿਹਾ ਹੈ। ਘਟਨਾ ਤੋਂ ਬਾਅਦ ਜਹਾਜ਼ ‘ਚ ਮੌਜੂਦ ਲੋਕ ਹੈਰਾਨ ਰਹਿ ਗਏ ਕਿ ਜਹਾਜ਼ ਦੀ ਛੱਤ ਤੋਂ ਪਾਣੀ ਕਿਉਂ ਨਿਕਲ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਏਅਰ ਇੰਡੀਆ ਦੀ ਸੇਵਾ ‘ਤੇ ਸਵਾਲ ਉਠਾ ਰਹੇ ਹਨ।ਦਰਅਸਲ, ਏਅਰ ਇੰਡੀਆ ਦੀ ਉਡਾਣ ਦੀ ਇਹ ਵੀਡੀਓ ਕਦੋਂ ਲਈ ਗਈ ਸੀ ਅਤੇ ਜਹਾਜ਼ ਕਿੱਥੇ ਉਡਾਣ ਭਰਿਆ ਸੀ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
.
Suddenly water started coming in the flying plane, the passengers were in chaos!
.
.
.
#airindia #viralvideo #plane